ਕੀ ਤੁਸੀਂ ਵੀ ਹੋ ਪੇਟ ਫੁਲਣ ਤੋਂ ਪਰੇਸ਼ਾਨ,ਇਹ ਨੁਸਖਾ ਸਿਰਫ ਤੋਹਦੇ ਲਈ
ਭੋਜਨ ਦੇ ਸੁਸਤ ਜਿੰਦਗੀ ਦੇ ਚਲਦੇ ਪੇਟ ਸੰਬੰਧੀ ਸੱਮਸਿਆ ਆਮ ਹੋ ਗਈਆਂ ਨੇ।ਵਰਤਮਾਨ ਸਮੇਂ ਵਿਚ ਲੋਕਾਂ ਦੇ ਕੰਮ ਡੈਸਕ ਜੋਬ ਬਣਕੇ ਰਹਿ ਗਏ ਹਨ।ਜਿਸ ਕਾਰਨ ਲੋਕ ਨੂੰ ਪੇਟ ਫੁਲਣ ਦੀ ਸਮੱਸਿਆ ਦਾ ਸਾਮਣਾ ਕਰਣ ਪੈਂਦਾ ਹੈ।ਬਲੋਟਿੰਗ ਕਈ ਕਰਣ ਕਰਕੇ ਹੋ ਸਕਦੀ ਹੈ।ਇਸ ਕਾਰਨ ਲੋਕ ਥੋੜੇ ਸੁਸਤ ਹੋ ਜਾਂਦੇ ਨੇ।ਇਸ ਸਮਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਾਡੇ ਨੁਸਖੇ ਇਸਤੇਮਾਲ ਕਰ ਸਕਦੇ ਹੋ।ਜੋ ਪੇਟ ਦੀ ਸਮੱਸਿਆ ਨੂੰ ਖ਼ਤਮ ਕਰ ਦੇਵੇਗੀ।
1.ਸੌਂਫ:ਪੇਟ ਫੁਲਣ ਵਿਚ ਸੌਂਫ ਇਕ ਬਹੁਤ ਹੀ ਕਾਰਗਾਰ ਨੁਸਖਾ ਹੈ।ਸੌਂਫ ਸਾਡੇ ਪੇਟ ਲਈ ਬਹੁਤ ਫਾਇਦੇਮੰਦ ਹੁੰਦੀ ਹੈ।ਇਸ ਵਿਚ ਪਾਏ ਜਾਣ ਵਾਲੇ ਤੱਤ ਸਾਡੇ ਪਾਚਨ ਨੂੰ ਮਜਬੂਤ ਬਣਾਉਣ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ।ਖਾਣ ਤੁ ਬਾਦ ਥੋੜੀ ਸੌਂਫ ਨੂੰ ਖਾਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ।

No comments