ਬਾਰਿਸ਼ ਦੇ ਮਹੀਨੇ ਆਮ ਨਾਲੋਂ ਜਿਆਦਾ ਵਾਲ ਝੱੜਦੇ , ਝੱੜਦੇ ਵਾਲਾ ਦਾ ਹੱਲ
ਬਾਰਿਸ਼ ਦੇ ਮਹੀਨੇ ਆਮ ਨਾਲੋਂ ਜਿਆਦਾ ਵਾਲ ਝੱੜਦੇ , ਝੱੜਦੇ ਵਾਲਾ ਦਾ ਹੱਲ ਤਾਂ ਨਹੀਂ ਪਤਾ ਮੈਨੂੰ
ਪਰ ਕਾਲੇ ਵਾਲ ਅਨਾਨਾਸ ਦੇ ਜੂਸ ਨਾਲ਼ ਦੋ ਅਖਰੋਟ ਖਾਣ।ਨਾਲ਼ ਠੀਕ ਹੋ ਜਾਂਦੇ।ਪੰਦਰ ਕੁ ਦਿਨ ਪੀਓ ਫਿਰ ਅਗਲੇ ਪੰਦਰਾ ਬਦਲ ਬਦਲ ਪੀਓ ਇੱਕ ਦਿਨ ਅਨਾਨਾਸ , ਇੱਕ ਦਿਨ ਸੇਬ , ਕਦੇ ਕਿੰਨੂ ਜਾਂ ਮੌਸਮੀ ਦਾ... ਤਾਜਾ ਜੂਸ ਪੀਣਾ ਡੱਬੇ ਵਾਲਾ ਨਹੀਂ , ਖੰਡ ਤੇ ਬਰਫ਼ ਨਾ ਪਾਉਣੀ...
ਅਨਾਨਾਸ ਗਰਮ ਤਾਸੀਰ ਦਾ ਪਰ ਰੋਟੀ ਨਾਲੋ ਘੱਟ ਗਰਮ , ਸਬਜੀ ਵਿੱਚ ਪੈਂਦੇ ਮਸਾਲਿਆਂ ਤੋਂ ਘੱਟ ਗਰਮ... ਪੰਦਰਾਂ ਦਿਨ ਪੀ ਸਕਦੇ ਲਗਾਤਾਰ ਇਹ ਤਾਂ ਦੱਸਿਆ ਕਿਉਂਕਿ ਕੁਝ ਵਿੱਚ ਡਰਾ ਕੇ ਆਪਣੇ ਇਨਬਾਕਸ ਵੱਲ ਖਿੱਚਦੇ ਮਰੀਜ਼ ਨੂੰ, ਵਾਲ ਕਾਲੇ ਹੋ।ਜਾਣੇ... ਫਿਰ ਹਫਤੇ ਵਿੱਚ ਦੋ।ਦਿਨ ਪੀਂਦਾ ਰਹੀ ਜਾਂ ਫਿਰ ਵੈਦਨਾਥ ਦਾ ਆਮਲਾ ਜੂਸ ਲੈ।ਆਈ ਬਾਅਦ ਵਿੱਚ ਉਹ ਪੀਦਾਂ ਰਹੀ ਕਾਫ਼ੀ ਪੀ ਇੱਕ ਦੋ ਚਮਚ ਨਹੀਂ... ਅੱਧਾ ਗਿਲਾਸ ਘੱਟੋ ਘੱਟ ਹਫਤੇ ਚ ਇੱਕ।ਵਾਰ...
ਔਲਾ ਖਾਓ 2 ਸਾਲ ਲਗਾਤਾਰ ਵਰਤੋਂ

No comments